Sunday, August 14, 2011

ਦੇਸ਼ ਦੇ ਕਰੋੜਾਂ ਲੋਕ ਜੋ 10 ਤੋਂ ਵੀਹ ਰੁਪਏ ਪ੍ਰਤੀ ਵਿਅਕਤੀ ਰੋਜ਼ਾਨਾ ਕਮਾਉਂਦੇ ਹਨ, ਗਰੀਬੀ ਰੇਖਾ ਤੋਂ ਹੇਠਾਂ ਨਹੀਂ ਹਨ ਯੋਜਨਾ ਕਮਿਸ਼ਨ ਦੇ ਜਿਨ੍ਹਾਂ ਮੈਂਬਰਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ, ਉਨ੍ਹਾਂ ਨੂੰ ਮੈਂ ਅਪਣੇ ਪੱਲਿਓਂ 100 ਰੁਪਏ ਰੋਜ਼ਾਨਾ ਦੇਣ ਨੂੰ ਤਿਆਰ ਹਾਂ, ਉਹ ਸਿਰਫ ਇੱਕ ਮਹੀਨਾ ਗੁਜ਼ਾਰਾ ਕਰ ਕੇ ਦੱਸ ਦੇਣ, ਜੁੱਤੀ 'ਚ ਪਾਣੀ ਪੀਵਾਂਗਾ